Good News- ਕੱਚੇ ਮੁਲਾਜ਼ਮਾਂ ਲਈ ਚੰਗੀ ਖਬਰ, 40 ਫੀਸਦੀ ਤਨਖਾਹਾਂ ’ਚ ਵਾਧਾ

ਚੰਡੀਗੜ੍ਹ, 10 ਮਈ 2023 (ਦੀ ਪੰਜਾਬ ਵਾਇਰ)। ਪਿਛਲੇ ਸਮੇਂ ਤੋਂ ਬਹੁਤ ਥੋੜ੍ਹੀਆਂ ਤਨਖਾਹਾਂ ਉਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਲਈ ਇਕ ਗੁਡ ਨਿਓਜ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ। ਅਰਥ ਤੇ ਅੰਕੜਾ ਸੰਗਠਨ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਪੱਤਰ ਮੁਤਾਬਕ ਪੰਜਾਬ ਭਰ ਵਿਚ ਅਰਥ ਅਤੇ ਅੰਕੜਾ ਸੰਗਠਨ ਵਿਚ ਠੇਕਾ ਅਧਾਰ ’ਤੇ ਭਰਤੀ … Continue reading Good News- ਕੱਚੇ ਮੁਲਾਜ਼ਮਾਂ ਲਈ ਚੰਗੀ ਖਬਰ, 40 ਫੀਸਦੀ ਤਨਖਾਹਾਂ ’ਚ ਵਾਧਾ